ਦੁਬਈ ਦਾ ਟਰੱਕ ਡਰਾਈਵਰ ਅੰਮ੍ਰਿਤਪਾਲ ਕਿਵੇਂ ISI ਦੇ ਸੰਪਰਕ ‘ਚ ਆਇਆ? ਵਿਦੇਸ਼ੀ ਅੱਤਵਾਦੀਆਂ ਨਾਲ ਵੀ ਸਬੰਧ ਹਨ, ਖੜ੍ਹੀ ਕਰ ਰਿਹਾ ਸੀ ਆਪਣੀ ਫੋਰਸ, ਪੜ੍ਹੋ ਕੀ ਹੈ ਨਾਮ

ਚੰਡੀਗੜ੍ਹ, 19 ਮਾਰਚ 2023 (ਦੀ ਪੰਜਾਬ ਵਾਇਰ)। ਅੰਮ੍ਰਿਤਪਾਲ ਸਿੰਘ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਕਰੀਬੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਸਮੂਹਾਂ ਨਾਲ ਵੀ ਉਸ ਦੇ ਸਬੰਧ ਕਾਫੀ ਡੂੰਘੇ ਹਨ। ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀਆਂ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ … Continue reading ਦੁਬਈ ਦਾ ਟਰੱਕ ਡਰਾਈਵਰ ਅੰਮ੍ਰਿਤਪਾਲ ਕਿਵੇਂ ISI ਦੇ ਸੰਪਰਕ ‘ਚ ਆਇਆ? ਵਿਦੇਸ਼ੀ ਅੱਤਵਾਦੀਆਂ ਨਾਲ ਵੀ ਸਬੰਧ ਹਨ, ਖੜ੍ਹੀ ਕਰ ਰਿਹਾ ਸੀ ਆਪਣੀ ਫੋਰਸ, ਪੜ੍ਹੋ ਕੀ ਹੈ ਨਾਮ